KOKA BALI WALA (Official Video) OUT NOW | RAVINDER LUBANA | AP SAMRA | ARROW BEATZ | NEW PUNJABI SONG 2021
SINGER / LYRICS / COMPOSER : RAVINDER LUBANA
https://www.instagram.com/off_ravinde...
MUSIC : AP SAMRA
https://www.instagram.com/a.p.samra/
MIX MASTER : ARROW BEATZ
https://www.instagram.com/arrow.beatz/
LEAD MODEL : SUGANDHI PANDIT
https://www.instagram.com/sugandhi_pa...
LABEL : ARROW BEATZ
SPECIAL THANKS : DILRAJ SINGH / SIMRANJIT SINGH
Savaan
https://www.jiosaavn.com/song/koka-ba...
gaana
https://gaana.com/song/koka-bali-wala
Resso
https://h5.resso.app/album?id=7005914...
#trendingsongs
#koka
#1ontrending
Koka Bali Wala
Gal Sun ja patliye nare
Di taithon asi aan hare
Ni billo Tera koka koka
dil mere nu cheerda
Eh Bali wala koka koka
dil mere nu cheerda
De na jave dhokha dhokha
De na jave dhokha dhokha
Dil mere nu cheerda
Ni billo Tera koka koka
Dil mere nu cheerda
Eh Bali wala koka koka
Dil mere nu cheerda
Yaar mere puchhde ne sare
Juab koi sujhjhada Na nare
Kahton ai man tikkda na mera
Zor par laggaya bathera
Sabar ban jave na hoka
Sabar ban jave na hoka
Dil mere nu cheerda
Ni billo tera koka koka
Dil mere nu cheerda
Eh Bali wala koka koka
Dil mere nu cheerda
Jadon suneya te pehli veran dekheya
Hoya sijjda maththa vi giya tekeya
Nira Noor si akhkhan vi band
hogiyan
Tere deed nu akhkhan paband hogiyan
Fikar Na teri loka loka
Dil mere nu cheerda
Ni billo Tera koka koka
Dil mere nu cheerda
Eh Bali wala koka koka
Dil mere nu cheerda
Bazaar vich dheran ne koke
Kad milde ne sabh nu eh mauke
Hazaran vichon labhiya Ravindera
Chamak giya tainu eh chhoh ke
Davaa ni mere foka foka
Dil mere nu cheerda
Ni billo Tera koka koka dil mere nu cheerda
Eh Bali wala koka koka
Dil mere nu cheerda
ਕੋਕਾ ਬਾਲੀ ਵਾਲਾ
ਗੱਲ ਸੁਣ ਜਾ ਪਤਲ਼ੀਏ ਨਾਰੇ
ਦਿਲ ਤੈਥੋਂ ਅਸੀਂ ਆਂ ਹਾਰੇ
ਨੀ ਬਿੱਲੋ ਤੇਰਾ ਕੋਕਾ ਕੋਕਾ
ਦਿਲ ਮੇਰੇ ਨੂੰ ਚੀਰਦਾ
ਇਹ ਬਾਲ਼ੀ ਵਾਲ਼ਾ ਕੋਕਾ ਕੋਕਾ
ਦਿਲ ਮੇਰੇ ਨੂੰ ਚੀਰਦਾ
ਦੇ ਨਾ ਜਾਵੇ ਧੋਖਾ ਧੋਖਾ
ਦੇ ਨਾ ਜਾਵੇ ਧੋਖਾ ਧੋਖਾ
ਦਿਲ ਮੇਰੇ ਨੂੰ ਚੀਰਦਾ
ਨੀ ਬਿੱਲੋ ਤੇਰਾ ਕੋਕਾ ਕੋਕਾ
ਦਿਲ ਮੇਰੇ ਨੂੰ ਚੀਰਦਾ
ਇਹ ਬਾਲ਼ੀ ਵਾਲ਼ਾ ਕੋਕਾ ਕੋਕਾ
ਦਿਲ ਮੇਰੇ ਨੂੰ ਚੀਰਦਾ
ਯਾਰ ਮੇਰੇ ਪੁੱਛਦੇ ਨੇ ਸਾਰੇ
ਜੁਆਬ ਕੋਈ ਸੁੱਝਦਾ ਨਾ ਨਾਰੇ
ਕਾਹਤੋਂ ਐ ਮਨ ਟਿੱਕਦਾ ਨਾ ਮੇਰਾ
ਜ਼ੋਰ ਪਰ ਲੱਗਿਆ ਬਥੇਰਾ
ਸਬਰ ਬਣ ਜਾਵੇ ਨਾ ਹੋਕਾ
ਸਬਰ ਬਣ ਜਾਵੇ ਨਾ ਹੋਕਾ
ਦਿਲ ਮੇਰੇ ਨੂੰ ਚੀਰਦਾ
ਨੀ ਬਿੱਲੋ ਤੇਰਾ ਕੋਕਾ ਕੋਕਾ
ਦਿਲ ਮੇਰੇ ਨੂੰ ਚੀਰਦਾ
ਇਹ ਬਾਲ਼ੀ ਵਾਲ਼ਾ ਕੋਕਾ ਕੋਕਾ
ਦਿਲ ਮੇਰੇ ਨੂੰ ਚੀਰਦਾ
ਜਦੋਂ ਸੁਣਿਆ ਤੇ ਪਹਿਲੀ ਵੇਰਾਂ ਦੇਖਿਆ
ਹੋਇਆ ਸਿੱਜਦਾ ਮੱਥਾ ਵੀ ਗਿਆ ਟੇਕਿਆ
ਨਿਰ੍ਹਾ ਨੂਰ ਸੀ ਅੱਖਾਂ ਵੀ ਬੰਦ ਹੋ’ਗੀਆਂ
ਤੇਰੇ ਦੀਦ ਨੂੰ ਅੱਖਾਂ ਪਾਬੰਦ ਹੋ’ਗੀਆਂ
ਫਿਕਰ ਨਾ ਤੇਰੀ ਲੋਕਾ ਲੋਕਾ
ਦਿਲ ਮੇਰੇ ਨੂੰ ਚੀਰਦਾ
ਨੀ ਬਿੱਲੋ ਤੇਰਾ ਕੋਕਾ ਕੋਕਾ
ਦਿਲ ਮੇਰੇ ਨੂੰ ਚੀਰਦਾ
ਇਹ ਬਾਲ਼ੀ ਵਾਲ਼ਾ ਕੋਕਾ ਕੋਕਾ
ਦਿਲ ਮੇਰੇ ਨੂੰ ਚੀਰਦਾ
ਬਜ਼ਾਰ ਵਿੱਚ ਢੇਰਾਂ ਨੇ ਕੋਕੇ
ਕੱਦ ਮਿਲਦੇ ਨੇ ਸਭ ਨੂੰ ਇਹ ਮੌਕੇ
ਹਜ਼ਾਰਾਂ ਵਿੱਚੋਂ ਲੱਭਿਆ ਰਵਿੰਦਰਾ
ਚਮਕ ਗਿਆ ਤੈਨੂੰ ਇਹ ਛੋਹ ਕੇ
ਦਾਵਾ ਨੀ ਮੇਰਾ ਫੋਕਾ ਫੋਕਾ
ਦਾਵਾ ਨੀ ਮੇਰਾ ਫੋਕਾ ਫੋਕਾ
ਦਿਲ ਮੇਰੇ ਨੂੰ ਚੀਰਦਾ
ਨੀ ਬਿੱਲੋ ਤੇਰਾ ਕੋਕਾ ਕੋਕਾ
ਦਿਲ ਮੇਰੇ ਨੂੰ ਚੀਰਦਾ
ਇਹ ਬਾਲ਼ੀ ਵਾਲ਼ਾ ਕੋਕਾ ਕੋਕਾ
ਦਿਲ ਮੇਰੇ ਨੂੰ ਚੀਰਦਾ
Official ,punjabi new song,punjabi song 2021,punjabi new song 2021,koka song,koka kola song,koka koka,punjabi songs 2021,punjabi songs new,punjabi songs 2020,punjabi song status for whatsapp,punjabi song status 2021,punjabi song status,new punjabi songs,punjabi songs 2019,punjabi songs,sukhi new song,ap dhillon,ap dhillon new song,ap dhillon all songs,b praak new song,b praak songs,b praak all songs,jaani new song,jaani songs,amrinder gill new song
0 Comments